Wednesday, July 29, 2009

Mittar Pyare Nu (Sung By Jagjit Singh)

First Lyrics is in Original Punjabi Version

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।

ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ।
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ।
ਨਾਗ ਨਿਵਾਸਾ ਦੇ ਹਹਿਣਾ ।

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿਤ੍ਰ ਪਿਆਰੇ ਨੂੰ ।

ਸੂਲ ਸੁਰਾਹੀ ਖੰਜਰ ਪਿਆਲਾ।
ਸੂਲ ਸੁਰਾਹੀ ਖੰਜਰ ਪਿਆਲਾ।
ਬਿੰਗ ਕਸਾਈਆਂ ਦਾ ਸਹਿਣਾ ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।
ਮਿਤ੍ਰ ਪਿਆਰੇ ਨੂੰ ।

ਯਾਰੜੇ ਦਾ ਸਾਨੂੰ ਸੱਥਰੁ ਚੰਗਾ।
ਯਾਰੜੇ ਦਾ ਸਾਨੂੰ ਸੱਥਰੁ ਚੰਗਾ।
ਭਠ ਖੇੜਿਆ ਦਾ ਰਹਿਣਾ ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ।
ਮਿਤ੍ਰ ਪਿਆਰੇ ਨੂੰ ।
ਮਿਤ੍ਰ ਪਿਆਰੇ ਨੂੰ ।
ਮਿਤ੍ਰ ਪਿਆਰੇ ਨੂੰ ।
ਮਿਤ੍ਰ ਪਿਆਰੇ ਨੂੰ ।

Now its in Roman :-

Mittar Pyare Nu Haal Mureedan Da Kehna

Mittar Pyare Nu Haal Mureedan Da Kehna
Mittar Pyare Nu Haal Mureedan Da Kehna

Tudh Bin Rog Rajaian Da Odhan
Tudh Bin Rog Rajaian Da Odhan
Nag Nivasan De Rehna

Mittar Pyare Nu Haal Mureedan Da Kehna
Mittar Pyare Nu Haal Mureedan Da Kehna
Mittar Pyare Nu

Sul Surahi Khanjar Pyala
Sul Surahi Khanjar Pyala
Bing Kasaian Da Sehna
Mittar Pyare Nu Haal Mureedan Da Kehna
Mittar Pyare Nu

Yaarare Da Sanu Sathar Changa
Yaarare Da Sanu Sathar Changa
Bhath Kherean Da Rehna
Mittar Pyare Nu Haal Mureedan Da Kehna
Mittar Pyare Nu
Mittar Pyare Nu
Mittar Pyare Nu
Mittar Pyare Nu

Download The MP3 Song Here:-
Mittar Pyare Nu

No comments:

Post a Comment