Showing posts with label My Writings. Show all posts
Showing posts with label My Writings. Show all posts
Sunday, May 29, 2011
Thursday, April 21, 2011
ਪੇਪਰ - ਸਤਦੀਪ ਗਿੱਲ
ਇਹ ਕਵਿਤਾ ਮੈਂ ਆਈ ਆਈ ਟੀ ਤੇ ਪੇਪਰ ਦੌਰਾਨ ਲਿਖੀ ਸੀ । ਤੇ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ।
ਪੇਪਰ ਵਿੱਚ ਕੁਝ ਆਂਦਾ ਨਾ ਹੋਵੇ
ਦਿੱਲ ਕਿਸੇ ਨੂੰ ਚਾਹੁੰਦਾ ਨਾ ਹੋਵੇ
ਤਾਂ ਮਿੰਟ ਵੀ ਘੰਟਿਆਂ ਵਾਂਗ ਲੰਗਦੇ ਨੇ ।
ਅੱਖਾਂ ਚਾਰ ਚੁਫੇਰੇ ਘੁੰਮਦੀਆਂ
ਸਮਾਂ ਕੱਡਣ ਦਾ ਬਹਾਨਾ ਢੋਲਦੀਆਂ
ਅੱਜ ਤਾਂ ਇੰਜ ਜਾਪਦਾ ਜਿਵੇਂ ਨਾਗ ਮੈਨੂੰ ਡੰਗਦੇ ਨੇ ।
ਘਰੇ ਹੁਣ ਮੈਂ ਪਹੁੰਚ ਗਇਆ ਹਾਂ
ਕੰਪਿਉਟਰ ਤੇ ਹੁਣ ਬੇਠ ਗਇਆ ਹਾਂ
ਕਿਓਂ ਸਾਰੇ ਅੱਜ ਕੁਝ ਜਵਾਬ ਮੈਥੋਂ ਮੰਗਦੇ ਨੇ ।
ਸਮਾਂ ਕੱਡਣ ਦਾ ਤਰੀਕਾ ਲੱਭਿਆ
ਬੈਠ ਕਵਿਤਾ ਲਿਖਣ ਲੱਗਿਆ
ਪਰ ਕਿਉਂ ਅੱਜ ਅੱਖਰ ਵਰਕੇ ਤੇ ਉਤਰਣ ਤੋਂ ਸੰਗਦੇ ਨੇ ।
Thursday, October 28, 2010
Interesting OR Boring
Interesting and Boring are relative terms, the thing that might look boring today may become interesting tomorrow but we just need to give them a chance. For instance i used to hate Physics the most but after reading it for a few days , i started to feel that it is interesting. It is the way you handle things , as i chose non-med so now as my exams are coming i have got to read and get good marks so i was bound to study it . Then i had two options , whether to just read and forget after the exams or to generate interest in studies, understand and assimilate the things and use them lifelong .I have chosen the second option and which i think is the best option. Now my experience which is nothing yet but still says everything is interesting in one or the other way, the difference lies between the approach. I am trying my level hard to get the things right so that after +2 i do have an option of opting in Science field, even though i may not choose it but still having more options is always good.
Subscribe to:
Posts (Atom)